ਖੇਡਾਂ/Sommeravslutning

Publisert av Styre GNPSN den 02.06.25.

ਗੁਰੂ ਨਾਨਕ ਪੰਜਾਬੀ ਸਕੂਲ ਨਾਰਵੇ ਹਰ ਵਾਰ ਦੀ ਤਰਾਂ 07 ਜੂਨ ਨੂੰ IKEA BANE ਵਿੱਖੇ ਪੰਜਾਬੀ ਖੇਡਾਂ ਕਰਵਾਉਣ ਜਾ ਰਿਹਾ ਹੈ!

ਖੇਡਾਂ ਦਾ ਵੇਰਵਾ ਇਸ ਪ੍ਰਕਾਰ ਹੈ

ਖੇਡਾਂ ਦਾ ਵੇਰਵਾ

11:00-11:15 - ਅਰਦਾਸ ਅਤੇ ਖੇਡਾਂ ਦੀ ਸ਼ੁਰੂਆਤ

ਫੁੱਟਬਾਲ(Fotball), ਰੁਮਾਲ ਚੁੱਕਣਾ(Lommetørkle Lek),

ਬੋਰੀ ਦੌੜ(Sekkeløp), ਕੁਰਸੀ ਖੇਡ(Stollek), ਰੱਸਾ ਖਿੱਚਣਾ(Tautrekking),

ਕਬੱਡੀ(Kabaddi), ਦੌੜ (Løpekonkurranse), ਗਿੱਧਾ/ਭੰਗੜਾ(Danse)*

16:00-18:00 - ਗਰਾਊਂਡ ਦੀ ਸਾਫ਼ ਸਫ਼ਾਈ|

ਗੁਰੂ ਦਾ ਲੰਗਰ ਅਤੁੱਟ ਵਰਤਾਇਆ ਜਾਏਗਾ!
ਛੋਟੇ ਬੱਚਿਆਂ ਲਈ Hoppeslott ਦਾ ਪ੍ਰਬੰਧ ਕੀਤਾ ਗਿਆ ਹੈ !
ਜੇਕਰ ਕੋਈ ਵੀ ਖੇਡਾਂ ਵਿੱਚ ਸੇਵਾ ਜਾਂ ਯੋਗਦਾਨ ਪਾਉਣਾ ਚਾਵੇ ਤਾਂ ਉਹ ਸਕੂਲ ਨੂੰ VIPPS (#931456) ਕਰ ਸਕਦਾ ਹੈ!
ਮਾਪੇ ਖੇਡਾਂ ਵਾਲੇ ਦਿਨ kake /boller ਜਾਂ ਕੁਝ ਹੋਰ ਵੀ ਬਣਾ ਕੇ ਲਿਆ ਸਕਦੇ ਹਨ!(Husk allergier og marker tydelig)
ਸਾਰਿਆਂ ਨੂੰ ਬੇਨਤੀ ਹੈ ਕਿ ਬੱਚੇ ਆਪਣੀਆਂ ਪਾਣੀ ਵਾਲੀਆਂ ਬੋਤਲਾਂ ਲੈ ਕੇ ਆਉਣ! 
ਫੁਟਬਾਲ ਖੇਡਣ ਦੇ ਚਾਹਵਾਨ ਬੱਚੇ ਫੁਟਬਾਲ ਵਾਲੇ ਬੂਟ ਅਤੇ beskyttelse ਜਰੂਰ ਲੈ ਕੇ ਆਉਣ|