ਗੁਰੂ ਨਾਨਕ ਪੰਜਾਬੀ ਸਕੂਲ ਵੱਲੋਂ ਵਿਸਾਖੀ ਦੇ ਤਿਓਹਾਰ ਨੂੰ ਮਨਾਉਣ ਦਾ ਸੱਦਾ ਅਤੇ ਸਾਰਿਆਂ ਨੂੰ ਜੀ ਆਇਆ ਨੂੰ|
ਪ੍ਰੋਗਰਾਮ:
📅ਦਿਨ ਅਤੇ ਸਮਾਂ: 26 ਅਪ੍ਰੈਲ, 2025,
🕛ਸਮਾਂ:12 ਵੱਜੇ ਤੋਂ
📍 ਸਥਾਨ: Groruddalen Skole(Vestbyveien 13, 0976 Oslo) (ਪ੍ਰੋਗਰਾਮ ਸਕੂਲ ਦੇ gymsalen ਵਿੱਖੇ ਮਨਾਇਆ ਜਾਵੇਗਾ).
Vi har gleden av å invitere dere alle til å feire Vaisakhi sammen med oss på Guru Nanak Punjabi School. Alle er hjertelig velkommen!
Detaljer om arrangementet:
📅 Dato: Lørdag 26. april 2025
🕛 Tid: Fra kl. 12.00 og utover
📍 Sted: Skolens gymsal (Groruddalen Skole(Vestbyveien 13, 0976 Oslo))

Visakhi Feiring
Publisert av Styre GNPSN den 23.04.25.