ਨਿੱਕੀਆਂ ਜ਼ਿੰਦਾਂ ਵੱਡਾ ਸਾਕਾ
ਅੱਜ ਦੇ ਦਿਨ , ਸਿਖਾਂ ਅਤੇ ਜ਼ਾਲਮ ਹਾਕਮਾਂ (ਮੁਗਲ ਸਰਕਾਰ ਅਤੇ ਹਿੰਦੂ ਪਹਾੜੀ ਰਾਜਿਆਂ ਦੀਆਂ ਸਾਂਝੀਆਂ ਫ਼ੌਜਾਂ )ਵਿਚਕਾਰ ਭਿਆਨਕ ਯੁੱਧ ਹੋਇਆ | ਇਸ ਯੁੱਧ ਦੌਰਾਨ ਹਨੇਰੀ , ਮੀਂਹ ਅਤੇ ਝੱਖੜ ਝੁੱਲ ਰਹੇ ਸਨ ਅਤੇ ਸਰਸਾ ਨਦੀ ਦਾ ਪਾਣੀ ਠਾਠਾਂ ਮਾਰ ਰਿਹਾ ਸੀ 1ਇਸ ਸਮੇਂ ਗੁਰੂ ਸਾਹਿਬ ਜੀ ਦਾ ਪਰਿਵਾਰ ਵਿਛੜ ਗਿਆ | ਇਸ ਕਠਿਨ ਸਮੇਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਅੰਮ੍ਰਿਤ ਵੇਲੇ ਸਿੰਘਾਂ ਨੂੰ ਆਸਾ ਦੀ ਵਾਰ ਦਾ ਕੀਰਤਨ ਕਰਨ ਦਾ ਹੁਕਮ ਕੀਤਾ ਅਤੇ ਅਕਾਲ ਪੁਰਾਖ ਦਾ ਸ਼ੁਕਰਾਨਾ ਕੀਤਾ | (https://www.youtube.com/watch?v=6Nh59YgnWds)
ਮਾਤਾ ਗੁਜਰ ਕੌਰ ਜੀ ਨੇ ਪਰਮਾਤਮਾ ਦਾ ਭਾਣਾ ਮਿੱਠਾ ਕਰਕੇ ਮਨਿਆ ਅਤੇ ਛੋਟੇ ਸਾਹਿਬਜ਼ਾਦਿਆਂ (ਬਾਬਾ ਜ਼ੋਰਾਵਰ ਸਿੰਘ ਜੀ ਅਤੇ ਬਾਬਾ ਫ਼ਤਹਿ ਸਿੰਘ ਜੀ) ਨੂੰ ਨਾਲ ਲੈ ਕੇ ਗੰਗੂ ਬ੍ਰਾਹਮਣ ਨਾਲ ਉਸ ਦੇ ਪਿੰਡ ਖੇੜੀ ਵੱਲ ਨੂੰ ਚੱਲ ਪਏ | ਰਾਹ ਵਿੱਚ ਉਹ ਕੁੰਮੇਂ ਮਾਸ਼ਕੀ ਦੀ ਛੰਨ ਵਿੱਚ ਪਹੁੰਚੇ |ਇਹ ਰਾਤ ਉਨ੍ਹਾਂ ਨੇ ਇਸ ਛੰਨ ਵਿੱਚ ਬਤੀਤ ਕੀਤੀ |
ਮਾਤਾ ਸਾਹਿਬ ਕੌਰ ਜੀ, ਮਾਤਾ ਸੁੰਦਰ ਕੌਰ ਜੀ ਅਤੇ ਭਾਈ ਮਨੀ ਸਿੰਘ ਜੀ ਨੇ ਹੋਰ ਸਿੰਘਾਂ ਸਮੇਤ ਦਿੱਲੀ ਵੱਲ ਨੂੰ ਚਾਲੇ ਪਾ ਦਿੱਤੇ |
ਸ੍ਰੀ ਗੁਰੂ ਗੋਬਿੰਦ ਸਿੰਘ ਜੀ, ਪੰਜ ਪਿਆਰੇ , ਵੱਡੇ ਸਾਹਿਬਜ਼ਾਦੇ (ਬਾਬਾ ਅਜੀਤ ਸਿੰਘ ਜੀ, ਬਾਬਾ ਜੁਝਾਰ ਸਿੰਘ ਜੀ ) ਚਾਲ਼ੀ ਸਿੰਘਾਂ ਸਮੇਤ ਚਮਕੌਰ ਸਾਹਿਬ ਨੂੰ ਚਲੇ ਗਏ |
ਅੱਜ ਦੇ ਇਤਿਹਾਸ ਤੋਂ ਸਾਨੂੰ ਇਹ ਪ੍ਰੇਰਨਾ ਮਿਲਦੀ ਹੈ ਕਿ ਮੁਸੀਬਤਾਂ ਦੇ ਸਮੇਂ ਸਾਨੂੰ ਘਬਰਾਉਣਾ ਨਹੀਂ ਚਾਹੀਦਾ | ਗੁਰਬਾਣੀ ਦਾ ਆਸਰਾ ਲੈ ਕੇ ਪਰਮਾਤਮਾ ਨੂੰ ਅੰਗ ਸੰਗ ਜਾਣਦਿਆਂ ਸਾਂਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰਹਿਣਾ ਚਾਹੀਦਾ ਹੈ
Les først til barna og vis følgende video klipp https://www.facebook.com/atampargasofficial/videos/109206727644825/
Work/Article by Atam Pargas Social Welfare Council https://atampargas.org/
I dag, fant det sted en hard kamp mellom Sikhene og tyrannene (felles styrker fra Mughal-regjeringen og de hindu fjell stammene). Det var mye regn, storm og vannet i elven Sarsa(Elv navn) var over sitt høyest nivå. På dette stedet og tidpunkt ble familien til Guru Gobind Singh Ji, skilt fra hverandre. I morgen stund(Amrit Vela), Guru ji sammen med de andre Sikhene gjorde «Asa di Vaar Kirtan» og takket Gud (https://www.youtube.com/watch?v=6Nh59YgnWds)
Mata Gujar Kaur Ji var sammen med «Chotay Sahibzadey» og Gangu Bhrahmin ba dem å ble med han til hans landsby. Sammen med Chotey Sahibjadey, Mata Gujar Kaur ji ble med Gangu til Landsby Kheri.
Mata Sahib Kaur Ji, Mata Sunder Kaur Ji og Bhai Mani Singh Ji sammen med andre Sikher begynte å gå til Dilli.
Sri Guru Gobind Singh Ji, Panj Pyare, Wadey Sahibjadey og 40 Sikher var på vei til Chamkaur Sahib.
Dagens historie inspirerer oss at i både gode og vanskelige tider Sikher, med hjelp av Gurbani må altid være positive og tenke på at Gud er med oss og vi må ikke gleme å takke Gud.
Les føsrt til barna og vis følgende video klipp https://www.facebook.com/atampargasofficial/videos/109206727644825/