Tilbake til album-oversikt

Saheedi Diwas 2023

ਗੁਰੂ ਨਾਨਕ ਪੰਜਾਬੀ ਸਕੂਲ ਨੌਰਵੇ ਵਲੋਂ ਮਾਪਿਆਂ ਅਤੇ ਬੱਚਿਆਂ ਦੇ ਸਹਿਯੋਗ ਨਾਲ 8 ਦਸੰਬਰ, 2023 ਨੂੰ ਸ਼ਹੀਦੀ ਦਿਵਸ/ਦਿਹਾੜਾ ਮਨਾਇਆ ਗਿਆ! ਇਸ ਦਿਨ ਅਧਿਆਪਕਾਂ ਅਤੇ ਬੱਚਿਆਂ ਵੱਲੋਂ Charts/Banners ਬਣਾਏ ਗਏ!